ਬਲ ਦੀ ਚਾਵਲ ਦੀ ਖੀਰ (ਰਾਈਸ ਪੁਡਿੰਗ)

ਇਹ ਕ੍ਰੀਮੀ ਚਾਵਲ ਦੀ ਖੀਰ ਅਜ਼ਮਾਓ, ਜੋ ਬਲ ਅਰਨੇਸਨ ਦੇ ਸਪਾਈਸ ਗੌਡੈਸ ਦੇ "ਇੰਡੀਅਨ ਪਿਕਨਿਕ" ਐਪੀਸੋਡ ਵਿੱਚ ਦਿਖਾਈ ਗਈ ਸੀ।

  @balarneson
 @balarneson

Preparation Time: 22 minutesRice pudding
Servings: 4 servings

Nutrient values per serving

Energy: 301 Calories
Protein: 10 g
Fat: 11 g
Carbohydrates: 43 g
Sugar: 23 g
Fibre: 2.5 g
Sodium: 152 mg

Ingredients

1 1/2 ਕੱਪ ਪਕਾਏ ਹੋਏ ਬ੍ਰਾਊਨ ਚਾਵਲ
1/4 ਕੱਪ ਸਿਲਵਰਡ ਬਦਾਮ
1/4 ਕੱਪ ਮੁਨੱਕਾ (ਦਾਖਾਂ)
6 ਛੋਟੀ ਇਲਾਇਚੀ ਦੇ ਦਾਣੇ
5 ਸਾਬੁਤ ਲੌਂਗ
ਇੱਕ ਚੁਟਕੀ ਨਮਕ
3 ਕੱਪ ਦੁੱਧ
2 ਵੱਡੇ ਚਮਚੇ ਸ਼ਹਿਦ (ਇਸਦੀ ਜਗ੍ਹਾ ਸਟੀਵਿਆ ਜਾਂ ਕੋਈ ਹੋਰ ਚੀਜ਼ ਪਾ ਸਕਦੇ ਹੋ)

Method

1. ਬ੍ਰਾਊਨ ਚਾਵਲ, ਬਦਾਮ, ਮੁਨੱਕਾ, ਇਲਾਇਚੀ ਦੇ ਦਾਣੇ, ਸਾਬੁਤ ਲੌਂਗ, ਨਮਕ, ਦੁੱਧ ਅਤੇ ਸ਼ਹਿਦ ਨੂੰ ਵੱਡੇ ਸੌਸਪੈਨ ਵਿੱਚ ਪਾਓ ਅਤੇ ਉਬਾਲਾ ਆਉਣ ਦਿਓ।
2. 10 ਤੋਂ 15 ਮਿੰਟਾਂ ਤੱਕ ਵਾਰ-ਵਾਰ ਹਿਲਾਉਂਦੇ ਹੋਏ ਗੈਸ ਨੂੰ ਘੱਟ ਅਤੇ ਮੱਠੀ ਕਰੋ, ਜਾਂ ਜਦੋਂ ਤੱਕ ਦੁੱਧ ਸੁੱਕ ਨਾ ਜਾਏ ਅਤੇ ਮਿਸ਼ਰਣ ਗਾੜ੍ਹਾ ਨਾ ਹੋ ਜਾਏ ਅਤੇ ਇਹ ਰਿਸੋਟੋ ਵਾਂਗ ਨਾ ਹੋ ਜਾਏ।
3. ਚਾਵਲ ਦੀ ਖੀਰ ਦੇ ਉੱਪਰ ਅੰਬ ਜਾਂ ਬੇਰੀਜ ਵਰਗੇ ਮੌਸਮੀ ਫਲ ਪਾ ਕੇ ਗਰਮ ਜਾਂ ਠੰਡੀ ਪਰੋਸੋ।

Recipe Source: Bal's Rice Pudding by Bal Arneson

Back to Recipes