ਚਪਾਤੀ (ਰੋਟੀ)

ਚਪਾਤੀ (ਰੋਟੀ) ਜ਼ਿਆਦਾਤਰ ਭਾਰਤੀ ਭੋਜਨ ਦਾ ਇੱਕ ਪ੍ਰਮੁੱਖ ਹਿੱਸਾ ਹੈ। ਇਸ ਸੌਖੇ ਨੁਸਖੇ ਨੂੰ ਸਬਜੀ ਜਾਂ ਦਾਲ ਨਾਲ ਇੱਕ ਰਵਾਇਤੀ ਭਾਰਤੀ ਭੋਜਨ ਨੂੰ ਪੂਰਾ ਕਰਨ ਲਈ ਖਾਇਆ ਜਾ ਸਕਦਾ ਹੈ।

Preparation Time: 25 minuteschapati
Servings: 6 rotis

Nutrient values per serving

Energy: 69 Calories
Protein: 3 g
Fat: 1 g
Carbohydrates: 15 g
Fibre: 2 g
Sodium: 90 mg

Ingredients

1 ਕੱਪ ਆਟਾ
1/4 ਛੋਟਾ ਚੱਮਚ ਨਮਕ
1/4 ਛੋਟਾ ਚੱਮਚ ਤੇਲ

Method

1. ਆਟੇ ਨੂੰ ਵੱਡੇ ਮਿਕਸਿੰਗ ਡੌਂਗੇ ਵਿੱਚ ਪਾਓ। ਨਮਕ ਅਤੇ ਤੇਲ ਪਾਓ। ਚੰਗੀ ਤਰ੍ਹਾਂ ਰਲਾਓ
2. ਹੌਲੀ-ਹੌਲੀ 1/4 ਕੱਪ ਮਿਸ਼ਰਨ ਵਿੱਚ ਗੁਨਗੁਣਾ ਪਾਣੀ ਪਾਓ ਅਤੇ ਹੱਥਾਂ ਨਾਲ ਗੁੰਨ੍ਹੋ।
3. ਆਪਣੀਆਂ ਹਥੇਲੀਆਂ ਨੂੰ ਕੈਨੋਲਾ ਤੇਲ ਨਾਲ ਥੋੜ੍ਹਾ ਜਿਹਾ ਨਮ ਕਰੋ ਅਤੇ ਆਟੇ ਨੂੰ ਨਰਮ ਕਰਨ ਲਈ ਉਸ ਨਾਲ ਵਰਤੋ। 6 ਛੋਟੇ ਪੇੜੇ ਬਣਾਓ।
4. ਹਰ ਪੇੜੇ ਨੂੰ ਆਟੇ ਦੀ ਪਲੇਥਣ ਲਗਾਓ। ਹਰ ਪੇੜੇ ਨੂੰ ਪਤਲੇ, ਚਪਟੇ, ਗੋਲ ਆਕਾਰ ਵਿੱਚ ਵੇਲੋ ਜਿਸਦਾ ਵਿਆਸ 4-5 ਇੰਚ ਹੋਵੇ।
5. ਇੱਕ ਨਾੱਨਸਟਿੱਕ ਭਾਂਡਾ ਕੜਾਹੀ ਜਾਂ ਲੋਹੇ ਦੀ ਕੜਾਹੀ ਨੂੰ ਮੱਧਮ ਅੱਗ ਤੇ ਗਰਮ ਕਰੋ। ਰੋਟੀ ਪਾਓ ਅਤੇ ਦੋਨਾਂ ਪਾਸੇ ਤੋਂ ਹਲਕਾ ਜਿਹਾ ਭੂਰਾ ਰੰਗ ਹੋਣ ਤੱਕ ਪਕਾਓ। ਰੋਟੀਆਂ ਦੇ ਕਿਨਾਰਿਆਂ ਨੂੰ ਉਦੋਂ ਤੱਕ ਹਲਕਾ ਜਿਹਾ ਦਬਾਓ ਜਦੋਂ ਤੱਕ ਉਹ ਫੁੱਲ ਨਹੀਂ ਜਾਂਦੀਆਂ। ਰੋਟੀ ਨੂੰ ਚੁੱਕ ਲਓ ਅਤੇ ਬਾਕੀ ਰੋਟੀਆਂ ਲਈ ਵੀ ਇਹੀ ਪ੍ਰਕਿਰਿਆ ਦੁਹਰਾਓ।

Recipe Source: Chapati (Roti) by Alamelu Vairavan

Back to Recipes